Map Graph

2013 ਮੁਜੱਫ਼ਰਨਗਰ ਦੰਗੇ

27 ਅਗਸਤ 2013 ਮੁਜੱਫਰਨਗਰ ਜਿਲ੍ਹੇ ਦੇ ਕਵਾਲ ਪਿੰਡ ਵਿੱਚ ਹਿੰਦੂ-ਮੁਸਲਮਾਨ ਹਿੰਸਾ ਦੇ ਨਾਲ ਇਹ ਦੰਗੇ ਸ਼ੁਰੂ ਹੋਇਆ ਜਿਸਦੇ ਕਾਰਨ ਹੁਣ ਤੱਕ 43 ਜਾਨਾਂ ਜਾ ਚੁੱਕੀਆਂ ਹਨ ਅਤੇ 93 ਜਖਮੀ ਹੋਏ ਹਨ। 17 ਸਤੰਬਰ ਨੂੰ ਦੰਗਾ ਪ੍ਰਭਾਵਿਤ ਹਰ ਥਾਂ ਤੋਂ ਕਰਫਿਉ ਹਟਾ ਲਿਆ ਗਿਆ ਅਤੇ ਫੌਜ ਵਾਪਸ ਸੱਦ ਲਈ ਗਈ।

Read article